ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ . ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ ….
duS ki kriyE sajNa tU aAp sEyanA. ! . . Sadi soAch nai sadA pyAr nEyanA. .!
Jina tere te yakeen, ona sahan te nahi ae…
ਜਦੋ ਸੱਚੀ-ਮੁੱਚੀ ਮਿਲੇ ਲੱਗੇ ਓਪਰਾ ਜੇਹਾ…. .ਜਦੋ ਸੁਪਨੇ ’ਚ ਮਿਲੇ ਲੱਗੇ ਜੀਅ ਘਰ ਦਾ ….
ਚੁਪ ਰਹਿਣਾ ਇੱਕ saadhna ਹੈ, ਪਰ ਸੋਚ ਸਮਝ ਕੇ ਬੋਲਣਾ ਇਕ ਕਲਾਂ ਹੈ ।।
ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ
ਫੁੱਲ ਮੁਰਜੇ ਕਦੇ ਵਾਪਸ ਖਿਡ ਦੇ ਨੀ। ਚਲੇ ਗਏ ਸਜਣ ਵਾਪਸ ਮੂਡ ਦੇ ਨੀ। darling
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
ਬਾਕੀ ਜੋ ਮਾਰਜੀ ਮੰਗ ਲਈ ਦਿਲ ਬੜੇ ਨੇ ਯਾਰਾ ਦੇ ਜੇ ਕੀਤੀ ਵਿਆਹ ਦੀ ਗਲ ਤਾ ਹੱਥ ਖੜੇ ਨੇ ਯਾਰਾ Continue Reading..
Your email address will not be published. Required fields are marked *
Comment *
Name *
Email *