ਮੈਂ ਟੁੱਟਿਆ ਟੁੱਟਿਆ ਫਿਰਦਾ ਹਾਂ… ਮੇਰੀ ਹੀਰ ਤੋੜ ਗਈ ਯਾਰੀ ੳਏ…..
ਜੇ ਮਾਂਵਾਂ ਠੰਡੀਆ ਛਾਵਾਂ ਤਾਂ ਪਿਓ AC ਤੋਂ ਘੱਟ ਨੀ
ਸਾੰਨੂ ਚੰਗਾ ਦਿੱਤਾ ਰੱਬ ਨੇ ਸਾਵਲਾ ਜਿਆ ਰੰਗ . ਕਿਉਂਕਿ ਸੌਹਣਿਆ ਦੇ ਕਹਿੰਦੇ ਬੜੇ ਹੁੰਦੇ ਜੱਬ ਨੇ..!!
ਉਹ ਸਾਡੇ ਤੇ ਉਗਲਾਂ ਹੀ ਚੱਕ ਸਕਦੇ … ਔਕਾਤ ਨਹੀਂ ਜਿੰਨਾਂ ਦੀ ਸਾਨੂੰ ਹੱਥ ਪਾਉਣ ਦੀ.
ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ
ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ… ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ Continue Reading..
ਹੁੰਦਾ ਨਾ ਕਿਸੇ ਚੀਜ਼ ਦਾ ਬਰੈਡ ਸੋਹਣੀਏ ਯਾਰਾਂ ਨਾਲ ਲੱਗ ਕੇ ਬਰੈਡ ਬਣਦੀ
ਕਿਉ ਲੱਭਦੀ ਫਿਰਦੀ ਏ ਹੁਣ ਇਸ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ, ਜੇ ਤੇਰੇ ਦਿੱਲ ਵਿੱਚ ਨਹੀ ਤਾਂ ਫੇਰ ਕਿਤੇ Continue Reading..
Your email address will not be published. Required fields are marked *
Comment *
Name *
Email *