ਵੋਟ ਪੈਂਦੀ ਸਾਡੇ ਪਿੰਡ ਤੇਰੀ ਐਂਤਕੀ ਜੇ ਪਾਉਦੀ ਨਾ ਪੁਆੜੇ ਤੇਰੀ ਮਾਂ
ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ , ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
ਉਹ ਪਿੰਡ ਮਿੱਤਰਾਂ ਦਾ ਜਿੱਥੇ ਉੱਡਦੇ ਕਬੂਤਰ ਚੀਨੇ
ਉਹ ਮੇਰੀ ਜ਼ਿੰਦਗੀ ਸੀ, ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ .
ਲੱਗਦਾ ਹੈ ਕਿ ਦੋਸਤੀ ਨਾਲੋਂ ਸ਼ਕਲਾਂ ਵਧੇਰੇ ਅਹਿਮੀਅਤ ਰੱਖਦੀਆਂ ਨੇ
ਉਹਨੂੰ rply ਕਰਨ ਲੱਗਿਆ ਸਾਡਾ browsr ਖੜ ਜਾਦਾ ਉਹਨੂੰ ਕਮਲੇ ਨੂੰ ਲੱਗਦਾ ਜੱਟੀ ਆਕੜ ਕਰਦੀ ਏ
ਜਦੋ ਅਸੀਂ ਦੁਨੀਆਂ ਦਾਰੀ ਸਮਜ ਜਾਂਦੇ ਹਾਂ ਤਾਂ ਦਰਅਸਲ ਲੋਕ ਬਦਲ ਗਿਆ ਕਹਿ ਕੇ ਤਾਨੇ ਮਾਰਦੀ ਆ
ਚੰਗੇ ਨਾ ਲਭ , ਚੰਗਾ ਬਨ , ਖੋਰੈ ਤੂੰ ਕਿਸੇ ਨੂੰ ਲੱਭ ਜੇ
Your email address will not be published. Required fields are marked *
Comment *
Name *
Email *