Tere utte Dil marda Te Hai, Parr Tenu Paun De Khwasih Nhi..
ਇੱਕ ਅਜਿਹਾ ਸ਼ਕਸ ਵੀ ਹੈ ਜਿੰਦਗੀ ਚ ਮੇਰੇ , ਜੋ ਮੇਰੀ ਸਾਰੀ ਉਮਰ ਹੈ ਤੇ ਮੇਂ ਉਹਦਾ ਇੱਕ ਪੱਲ ਵੀ Continue Reading..
ਬਸ ਇਕ ਯਾਦ ਹੀ ਬਾਕੀ ਏ ਚੰਦਰੀ ਨਾ ਤਾਂ ਆਉਣ ਹਟ ਦੀ ਏ ਨਾ ਹੀ ਸਾਨੂੰ ਜਿਉਣ ਦਿੰਦੀ
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____ ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ ਸਮਝ ਨੀ ਆਉਂਦੀ ਸਕੂਨ ਮੰਗੀਐ ਜਾ ਮਾਫ਼ੀ
ਸਾੰਨੂ ਚੰਗਾ ਦਿੱਤਾ ਰੱਬ ਨੇ ਸਾਵਲਾ ਜਿਆ ਰੰਗ . ਕਿਉਂਕਿ ਸੌਹਣਿਆ ਦੇ ਕਹਿੰਦੇ ਬੜੇ ਹੁੰਦੇ ਜੱਬ ਨੇ..!!
ਸਾਰੇ ਸਬਕ ਕਿਤਾਬਾਂ ਚੋ ਨਹੀਂ ਮਿਲਦੇ ਕੁੱਝ ਸਬਕ ਜਿੰਦਗੀ ਵੀ ਸਿਖਾਉਦੀਆ
*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ। ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।* ਜਗਦੀਪ ਕਾਉਣੀ 8427167003
Your email address will not be published. Required fields are marked *
Comment *
Name *
Email *