ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ, ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ.. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ…
ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ )
ਦੱਸ ਮੈ ਕੀ ਕਰਨਾ ਏਹੋ ਜਿਹੇ ਯਾਰ ਦਾ . ਜਿਨੂੰ ਮਤੱਲਬ ਹੀ ਨਹੀਂ ਪਤਾ ਪਿਆਰ ਦਾ
ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
ਉਹਨੂੰ ਵੇਖ ਵੇਖ ਮਾਏ ਮੇਰਾ ਚਿੱਤ ਨਾ ਭਰੇ , ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ ,
Your email address will not be published. Required fields are marked *
Comment *
Name *
Email *