‘top’ ਦੀਆਂ ਕੁੜੀਆਂ ਦੇ ਆਉਣ ਰਿਸ਼ਤੇ___ ਮੁੰਡਾ ਅੱਡੇ ਨਾਲ ਲੱਗਦੀ ਜ਼ਮੀਨ ਵਰਗਾ___
ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਕਿਉ ਦੇਖੇ 👀ਟੇਡਾ ਟੇਡਾ ਤੇਰੇ 👤ਵਾਰਗੇ ਨੂੰ ਮਾਰਦੀ ਠੇਡਾ ਵੀਰ ਨੇ ਮੇਰੇ ਸ਼ੇਰਾਂ 🦁ਵਾਰਗੇ ਤੂੰ ਉਨਾ ਮੋਰੇ 🦚ਲੇਗੇ ਲੀਰਾਂ ਵਾਰਗਾ..!!
ਪੁੱਤ ਜੱਟਾਂ ਦੇ Driver ਟੱਕਰਾਂ ਦੇ
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ, ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
ਮੇਰੀ ਅੱਖ👀 ਥੋੜੀ red🔴 ਆ.. ਤੇਰੇ ਜਿਹੀਆਂ 👱🏻♀dead👎 ਆ.. Different 😎attitude ਆ.. ਕਰਾਉਂਦੇ ਅਸੀਂ End👌👌 ਆ..
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ 💯 ✍ jatin
Your email address will not be published. Required fields are marked *
Comment *
Name *
Email *