ਬੀਬਾ ਇਨਾ ਨਾ ਉਡ ਹਵਾ ‘ਚ
ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।
ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ.. ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ.. ਉਹਨੂੰ ਮੁੜ ਸਿਰ ਨੀ ਚੜਾਇਆ.
ਇਹਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਜ਼ਿੰਦਗੀ… ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਤੱਕਦੇ ਨੇ ਤੋਰ ਮੇਰੀ ਮੋਰ ਸੜਦੇ.. ਜੁੱਤੀ ਉੱਤੇ ਘੁੰਗਰੂ ਖੜਾਕ ਕਰਦੇ…. ਪਰੀਆਂ ਨਾ ਕਰੇ ਮੇਰਾ ਰੂਪ ਅੜੀਅਾਂ.. ਹਸਦੀਆਂ ਬੁੱਲੀਆਂ ਸ਼ੈਤਾਨ Continue Reading..
ਉਲਜੇ ਸੁਲਜੇ ਹਾਲਤਾਂ ਦੇ ਸੁਪਨੇ ਜਿਹੇ ਆਉਂਦੇ ਨੇ ਮੈਂ ਸੁਣਿਆ ਅੱਜ ਕੱਲ ਨਫਰਤ ਕਰਨ ਵਾਲੇ ਵੀ ਚਓਦੇ ਨੇ
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ Continue Reading..
ਮਤਲਬੀ ਨਹੀਂ ਹਾ ਮੈਂ ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ
Your email address will not be published. Required fields are marked *
Comment *
Name *
Email *