ਬੇਗਾਨਾ ਅਸੀ ਨਹੀ ਕਿਤਾ ਕਿਸੇ ਨੂੰ ਜਿਸਦਾ ਦਿਲ ਭਰਦਾ ਗਿਆ ਉਹੀ ਛਡਦਾ ਗਿਆ…
ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, 😑 ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .
ਮੈਂ ੳਦੇ ਲੀ ਜਾਨ ਦਿੰਦਾ ਫਿਰਦਾ ਸੀ ੳਸ ਕਮਲੀ ਨੇ ਤਾਂ ਜਿੰਦਗੀ ਹੀ ਮੇਰੇ ਲੇਖੇ ਲਾਤੀ
ਬੱਚੇ ਹੀ ਨਹੀ ਕਈ ਮਾਂ-ਬਾਪ ਵੀ ਅਨਾਥ ਹੁੰਦੇ ਨੇ।
ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ???? ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ
ਅਰਸਾ ਹੋਗਿਆ ਚੇਹਰਾ ਓਹਦਾ ਵੇਖੇ ਨੂੰ ਸੁਣਿਆ ਏ ਪਹਿਲਾ ਨਾਲੋ ਸੋਹਣੀ ਹੋ ਗਈ ਏ
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ__ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ_
Your email address will not be published. Required fields are marked *
Comment *
Name *
Email *