Gaganpreet kaur kahlon Leave a comment ਜਿੱਥੇ ਪੌਣ ਸ਼ੂਕਦੀ ਆਵੇ ਪੁੱਛਦੀ ਮਹਿਕਾਂ ਦੇ ਸਿਰਨਾਂਵੇਂ ਸਬ ਨੂੰ ਲੈਂਦੀ ਵਿੱਚ ਕਲਾਵੇ ਨਾਲੇ ਕੁਦਰਤ ਹੱਸੇ – ਗਾਵੇ ਪਈ ਕਲੀ – ਕਲੀ ਮੁਸਕਾਵੇ ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ ਅਸੀ ਓਥੋਂ ਦੇ ਵਾਸੀ ਹਾਂ ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ ਅਸੀਂ ਓਥੋਂ ਦੇ ਵਾਸੀ ਹਾਂ | Copy