ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….! ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!
ਖ਼ੁਦ ਨੂੰ ਹਮੇਸ਼ਾ ਖੁਸ਼ ਰੱਖੋ ਇਹ ਜਿੰਮੇਦਾਰੀ ਕਿਸੇ ਹੋਰ ਨੂੰ ਨਾਂ ਦਿਓ
इश्क है या इबादत.. अब कुछ समझ नहीं आता, एक खुबसूरत ख्याल हो तुम जो दिल से नहीं जाता.
ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ.. ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
ਕੋਈ ਵੀ ਕੁੜੀ ਸਿੰਗਲ ਨਹੀਂ ਦਿਸਦੀ ਏਥੇ ਹਰ ਇਕ ਖਜਾਨੇ ਤੇ ਸੱਪ ਬੈਠਿਆ….
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ, ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ। ਸਬਰ ਜਿੱਤਿਆ, ਏਕਾ ਜਿੱਤਿਆ, ਸਦਾ ਯਾਦ ਰੱਖੂ ਸੰਸਾਰ।
Your email address will not be published. Required fields are marked *
Comment *
Name *
Email *