Oye Hoye, Ishq Nimana Rah Takda Hushan Hamesha Akarr Rakhda Ae
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ …
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ… ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..
ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….
ਰਿਸ਼ਤਿਆ ਦੇ ਵਹਿਮ ਵਿੱਚ ਇੱਕ-ਇੱਕ ਦਿਨ ਗੁਜ਼ਰ ਜਾਂਦਾ ਹੈ….ਪਰ ਸੱਚ ਇਹ ਹੈ ਕਿ ਖ਼ੁਦ ਦੇ ਬਿਨਾ ਕੋਈ ਆਪਣਾ ਨਹੀਂ ਹੁੰਦਾ…..
ਇੱਕ ਮੁਸਕਰਾਹਟ ਜੋ ਰਹਿੰਦੀ ਹੈ ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ
ਇਹ ਦੁੱਖ ਚੀਜ ਹੀ ਐਸੀ ਆ ਜੇ ਦਖਾਉ ਤਾਂ ਘੱਟ ਲੱਗਦਾ ਪਰ ਜੇ ਛੁਪਾਈਏ ਤਾਂ ਵੱਧ ਲੱਗਦਾ
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ ਅੰਮ੍ਰਿਤ
ਐਨੇ ਗੁਨਾਹ ਨਾ ਕਰਿਆ ਕਰ ਦਿਲਾ… ਜੇ ਓਹ ਖਫ਼ਾ ਹੋ ਜਾਵੇ…ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ…
Your email address will not be published. Required fields are marked *
Comment *
Name *
Email *