ਚੱਲ ਦੁਨੀਆ ਵੰਡ ਲੈਨੇ ਆ, ਤੂੰ ਮੇਰੀ, ਬਾਕੀ ਸਭ ਕੁੱਝ ਤੇਰਾ
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ
ਸਾਡਿਆਂ ਨੈਣਾਂ ਨੂੰ ਪੜ੍ਹ ਕੇ ਤਾ ਵੇਖ ਸੱਜਣਾਂ, ਲੋੜ ਪਈ ਤਾਂ ਘੁਪ ਹਨੇਰੇਅਾ ਚ ਵੀ ਤੈਨੂ ਰਾਹ ਦਿਖਵਾਗੇ
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ, ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ Continue Reading..
ਹਾਲਾਤ ਖੋਹ ਲੈਂਦੇ ਨੇ ਚਿਹਰੇ ਤੋਂ ਮੁਸਕਾਨ ਮੈਂ ਵੀ ਖੁਸ਼ਮਿਜਾਜ ਹੁੰਦੀ ਸੀ ਅਜੇ ਕੱਲ ਦੀ ਗੱਲ ਆ…😒😒
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ, ਦਿਲਾਂ ਤੇ ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ !
ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ Continue Reading..
ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.
Your email address will not be published. Required fields are marked *
Comment *
Name *
Email *