Sub Categories

ਤੂੰ ਛੱਡ ਦੇ ਕੋਸਿਸ਼ਾਂ ਲੋਕਾਂ ਨੂੰ ਪਹਿਚਾਨਣ ਦੀਆਂ
ਇੱਥੇ ਸਭ ਜਰੂਰਤ ਦੇ ਹਿਸਾਬ ਨਾਲ ਬਦਲ ਲੈਦੇਂ ਂਨਾਕਾਬ ਆ
ਆਪਣੇ ਗੁਨਾਹਾਂ ਤੇ ਪਰਦੇ ਪਾ ਕੇ
ਹਰ ਬੰਦਾਂ ਕਹਿ ਦਿੰਦਾਂ ਜ਼ਮਾਨਾ ਬਹੁਤ ਖਰਾਬ ਆ



ਮੇਰਾ ਇਕ ਹੀ friend ਆ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਸਕਦਾ
ਉਹ ਹੈ ਮੇਰਾ ਵਾਹਿਗੁਰੂ

ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?

Ikk din Mili ikk Sohni Saanu
Dil ishq bda Hi ohnu karn lgaa
Aisi satt maari dil te sohneya ne
K dil har sohni cheez to hi darn lgga


ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ,
ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ

Billi billi akh teri sohniye,
Jandi eh yaara de dukh torhdi,
Pehla patt ke begana patt honiye,
Hun kahto fire mukh morhdi,
Pehla nain jhe mila ke, mere nerhe nerhe aa ke,
Hun opri jhi ho ke langhe koldi,,


ਮੇਰੀ ਇੱਕ ਆਦਤ ਹੈ
ਿਕ ਮੈਂ ਿਕਸੇ ਨੂੰ ਆਪਣੀ ਆਦਤ ਨਹੀਂ ਬਣਾਉਂਦਾ


ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ
ਚੰਦ ਦਿਨ ਮਾੜੇ ਕਿ ਆਏ
ਉਹ ਸਾਲੇ ਨਜ਼ਰ ਹੀ ਨੀ ਆਏ

ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ
ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !!

ਤੇਰੇ ਟਾਈਮ ਪਾਸ ਲਈ
ਮੇਰੇ ਪਾਸ ਟਾਈਮ ਹੈਨੀ


ਹੰਕਾਰ ਨਾਲ ਭਰੀ ਇਹ ਜ਼ਿੰਦਗੀ ਮੇਰੀ
ਤੇਰੇ ਦਰ ਤੇ ਆ ਕੇ ਵੀ ਕਿਉਂ ਝੁਕਦੀ ਨਹੀਂ
ਮੇਰੇ ਵਿਚੋਂ ਦੱਸਦੇ ਰੱਬਾ ਮੇਰਿਆ
ਬਸ ਮੈਂ ਹੀ ਮੈਂ ਕਿਉਂ ਮੁਕਦੀ ਨਹੀਂ


ਇਕ ਹੁੰਦੇ ਆ ਗੂੰਗੇ
ਦੂਜੇ ਹੁੰਦੇ ਆ ਤੋਤਲੇ
ਫੇਰ ਆਉਂਦੇ ਆ
“ਮੇਲੇ ਬਾਬੂ ਨੇ ਥਾਣਾ ਥਾਧਾ”
ਕਹਿਣ ਵਾਲੇ

ਪੰਜਾਬ ਚ ਮੁੰਡਿਆਂ ਕੋਲ ਬੱਸ ਤਿੰਨ ਹੀ ਕੰਮ ਨੇ
1. ਕੈਨੇਡਾ ਜਾਣਾ
2. ਗਾਇਕ ਬਣਨਾ
3. ਇੰਜੀਨਿਅਰ ਬਣਕੇ ਵੇਹਲੇ ਘੁੰਮਣਾ


ਮਕਲੋੜਗੰਜ ਜਾਂ ਧਰਮਸ਼ਾਲਾ ਸ਼ਾਮ ਨੂੰ ਬੈਠ ਕੇ ਪੈਗ ਲਾਉਣਾ ਸਵਰਗ ਨਹੀਂ ਹੁੰਦਾ
ਸਵੇਰੇ ਅਤੇ ਸ਼ਾਮ ਨੂੰ ਨਹਾ ਧੋ ਕੇ ਕਦੇ ਗੁਰਦੁਆਰੇ ਜਾ ਕੇ ਮਿੱਠੀ ਮਿੱਠੀ ਬਾਣੀ ਜਦੋਂ ਕੰਨੀ ਪੈਂਦੀ ਆ ਤਾਂ ਉਸਨੂੰ ਬੋਲਦੇ ਆ ਅਸਲੀ ਸਵਰਗ

ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ,
ਤੂੰ ਪਿਆਰ ਨਾਲ ਬੁਲਾਇਆ, ਝੱਲਾ ਤੇਰਾ ਈ ਹੋ ਕੇ ਰਹਿ ਗਿਆ

ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,
ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ,
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ