Lifetime ਅਸੀ tere ❤❤ch
ਕਰਨਾ stay😊
Every day ਤੈਨੂੰ paun ☺☺ਲਈ
Main karda pray


Related Posts

3 thoughts on “lifetime

  1. ਤੂੰ ਮੇਰੇ ਦਿਲ❤ ਦੀ ਧੜਕਣ,ਮੇਰੇ ਜੀਣ ਦਾ ਇਹਸਾਸ ਏ, ਤੈਨੂੰ ਨੀ ਪਤਾ ਕਿ ਤੂੰ ਮੇਰੇ ਲਈ ਕਿੰਨੀ ਖਾਸ਼ ਏ, ਤੇਰੇ ਨਾਲ ਕੀਤੀ ਗੱਲ ਜਗ ਭੁੱਲਾਂ , ਬਾਕੀ ਦੁਨੀਆ🌎 ਲਗਦੀ ਬਕਵਾਸ ਏ।।

  2. ਰੱਬ ਤੋ ਫਰਿਆਦ ਕਰਾ ਤੇਰੀ ਖੁਸੀਆ ਲਈ
    ਹਰ ਪਲ ਯਾਦ ਕਰਾ ਬਿਨਾ ਸੁਪਨੇ ਵੇਖਿਆਂ ਨੀ
    ਪਤਾ ਨੀ ਕਮਲੀਏ ਤੂੰ ਕਿ ਚਾਹੁੰਦੀ ਆ
    ਮੈ ਆਪਣਿਆ ਖੁਸਿ਼ਆਂ ਵੀ ਕਰਬਾਨ ਕਰਾ ਤੇਰੇ ਲਈ

  3. ਪਿਆਰ ਅੱਜ ਵੀ ਤੁਹਾਡੇ ਨਾਲ ਆ
    ਪਿਆਰ ਕੱਲ ਵੀ ਤੁਹਾਡੇ ਨਾਲ ਆ
    ਤੇ ਹਮੇਸ਼ਾ ਤੁਹਾਡੇ ਨਾਲ

Leave a Reply to Rohit boparamia Cancel reply

Your email address will not be published. Required fields are marked *