ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।
ਹੱਥ ਜੋੜ👏ਮਾਲਕ ਅੱਗੇ ਅਰਦਾਸ ਕਰਾ ਹਰ ਰੋਜ।। ਕਿਸੇ ਦਾ ਮਾੜਾ👎ਨਾ ਮੈ ਤੱਕਾ ਰੱਖੀ ਉੱਚੀ-ਸੁੱਚੀ ਸੋਚ ।।
ੲਿਸ਼ਕ ੲਿਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗੲੇ , ੲਿਸ਼ਕ ਖੁਦਾ ਨਾਲ ਕੀਤਾ ਤਾਂ ੳੁਹਦੇ ਕਰੀਬ ਹੋ ਗੲੇ, ਜਸ਼ਨਪ੍ੀਤ ਵੀ Continue Reading..
ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ, ਵਾਹਿਗੁਰੂ ਜੋ ਦਿੰਦਾ ਹੈ ਉਹ ਸੁੱਖ ਹੈ ਮਿਲਣਾ ਹਮੇਸ਼ਾ ਵਕਤ ਨਾਲ ਹੈ, ਵਕਤ Continue Reading..
ਮੈਂ ਹਾਂ ਤੇਗ ਤੇ ਕਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਮੈਨੂੰ ਲਕਵਾ ਹੈ ਤੇਗ Continue Reading..
ਚਾਰ ਉਦਾਸੀਆਂ ‘ਚ ਗਾਹੀ ਕੁੱਲ ਦੁਨੀਆਂ ਬਾਬੇ ਨਾਨਕ ਜਿਹਾ ਰਾਹਗੀਰ ਨੀ ਹੋਣਾਂ ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ ਦੀਪ Continue Reading..
ਜਦੋਂ ਗੁਰੂ ਨਾਨਕ ਪਾਤਸ਼ਾਹ ਲੋਧੀਆਂ ਦੇ ਮੋਦੀ-ਖਾਨੇ ਵਿੱਚ ਨੌਕਰੀ ਕਰਨ ਆਪਣੀ ਭੈਣ ਬੇਬੇ ਨਾਨਕੀ ਪਾਸ ਲਗਪਗ ਸੌ ਮੀਲ ਦਾ ਸਫਰ Continue Reading..
ਗੁਰੂ ਨਾਨਕ ਦੇਵ ਜੀ ਪਾਸ ਸਭ ਆਤਮਕ ਖਜ਼ਾਨੇ ਸਨ , ਪਿਤਾ ਜੀ ਉਹਨਾਂ ਨੂੰ ਆਖਰੀ ਗਿਆਨ ਦਿਲਵਾਉਣ ਲਈ ਪਾਂਧੇ ਪਾਸ Continue Reading..
ਅੱਜ ਫਿਰ ਜੀਵਨ ਦੀ ਕਿਤਾਬ ਖੋਲੀ ਤਾਂ ਦੇਖਿਆ ਹਰ ਪੰਨਾ ਤੇਰੀਆਂ ਹੀ ਰਹਿਮਤਾਂ ਨਾਲ ਭਰਿਆ ਸੀ
Your email address will not be published. Required fields are marked *
Comment *
Name *
Email *