Kaur Preet Leave a comment ਇਕ ਤੇ ਬੁਰਜ਼ ਠੰਡਾ ਦੂਜਾ ਪਾਣੀ ਸਰਸਾ ਦਾ ਸੋਚ ਕੇ ਕਵੀਸ਼ਰਾਂ ਦੇ ਜੁੜੇ ਦੰਦ ਦੰਦ ਨਾਲ ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ ਜੰਗਲਾਂ ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ Copy