Punjabi Funny Status

pathri

ਕਹਿੰਦੇ ਦਾਰੂ ਪੀਣ ਨਾਲ ਪੱਥਰੀ ਨਹੀਂ ਹੁੰਦੀ
ਜਦ ਸਾਲਿਓ ਗੁਰਦੇ ਹੀ ਨਹੀਂ ਬਚਣੇ
ਪੱਥਰੀ ਕਿੱਥੇ ਹੋਣੀ ਆ

Create Image


Leave a comment
Punjabi Funny Status

jinda

ਇੱਕ ਬੱਚੇ ਨੇ ਆਪਣੀ ਸਾਈਕਲ ਪਾਰਲਿਆਮੇਂਟ ਦੇ ਕੋਲ ਖੜੀ ਕਰ ਦਿੱਤੀ .
ਪੁਲਿਸ ਵਾਲਾ ਵੇਖਕੇ ਬੋਲਿਆ – ਤੈਨੂੰ ਪਤਾ ਨਹੀਂ ,
ਕਿ ਇਹ ਵੀ . ਆਈ . ਪੀ . ਖੇਤਰ ਹੈ ?
ਇੱਥੋਂ ਕਿੰਨੇ ਸੰਸਦ, ਮੰਤਰੀ ਅਤੇ ਵੱਡੇ – 2 ਨੇਤਾ ਗੁਜਰਦੇ ਹਨ .
ਬੱਚਾ ਮਾਸੂਮੀਅਤ ਨਾਲ ਬੋਲਿਆ – ਕੋਈ ਪਰਵਾਹ ਨਹੀਂ .
ਮੈਂ ਸਾਈਕਲ ਨੂੰ ਜਿੰਦਾ ਲਗਾ ਦਿੱਤਾ ਹੈ ! ! ! !

Create Image


Leave a comment
Punjabi Funny Status

11 bje

ਦੋਸਤ ਦੀ ਮੰਮੀ – ਪੁੱਤ ਸਮਝ ਇਹਨੂੰ ,
ਰੋਜ਼ 11 ਵਜੇ ਉੱਠਦਾ ਆ
ਮੈਂ – ਕੀ ਆ ਯਾਰ ਇਹ ਸਭ ?
ਏਨੀ ਜਲਦੀ ਉੱਠ ਕੇ ਕੀ ਕਰਦਾ ਆ ?
ਓਹਦੀ ਮੰਮੀ ਤੋਂ ਇੱਕ ਚੱਪਲ ਮੇਰੇ ਵੀ ਪਈ

Create Image


Leave a comment
Punjabi Funny Status

snapchat

Snapchat ਨੇ ਇੱਕ ਗੱਲ ਸਾਬਿਤ ਕਰ ਦਿੱਤੀ ਕੇ
ਕੁਝ ਲੋਕ ਜੇ ਜਾਨਵਰ ਹੀ ਹੁੰਦੇ ਤਾਂ
ਜ਼ਿਆਦਾ ਸੋਹਣੇ ਹੋਣੇ ਸ

Create Image


Leave a comment
Punjabi Funny Status

camera

ਜਦੋਂ ਤੁਸੀਂ ਗੱਡੀ ਚਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਖੋਲੋਗੇ ?
ਸਨੈਪਚੈਟ ਵਾਲੇ – ਕੈਮਰਾ

Create Image
  Aman braich : Sahi a g

  1 Comment
  Punjabi Funny Status

  snapchat

  ਕੁੜੀ – ਯਾਰ ਤੇਰੇ ਤਾਂ ਏਨੇ pimple ਸੀ ,
  ਹੁਣ ਫੋਟੋ ਚ ਕੋਈ ਵੀ ਨੀਂ ਦਿਸ ਰਿਹਾ
  ਕੀ Use ਕਰਦੀ ਆ ?
  ਦੂਜੀ ਕੁੜੀ – ਸਨੈਪਚੈਟ

  Create Image


  Leave a comment
  Punjabi Funny Status

  bhukhari

  ਭਿਖਾਰੀ( ਹੈਪੀ ਨੂੰ ) :-ਅੱਲਾ ਕੇ ਨਾਮ ਤੇ ਕੁਝ ਦੇ ਦਵੋ, ਬਹੁਤ ਭੁੱਖ ਲੱਗੀ ਏ .

  ਹੈਪੀ :- ‘ ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ? 

  ਭਿਖਾਰੀ:- ਜੀ ਹਾਂ . 

  ਹੈਪੀ :- ‘ਜਾ ਪਹਿਲਾਂ ਇਹਨਾਂ ਨੂੰ ਖ਼ਰਚ ਸਾਲਿਆ..!।
  😂😂🤣😂🤣🤣😂😂🤣🤣🤣🤣🤣🤣

  Create Image


  Leave a comment