ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ,
ਅੱਜ ਸਭ ਕੁਝ ਰੱਬ ਨੇ ਦਿੱਤਾ ਏ।
ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ,
ਪਿਆਰ ਮਿਲਣਾ ਨਹੀਂ ਜੋ ਮਾਪਿਆਂ ਦਿੱਤਾ ਏ।
ਮਾਂ ਬਾਪ ਹੀ ਨੇ ਹਰ ਵੇਲੇ ਨਾਲ ਖੜਦੇ,
ਬਾਕੀ ਗਿਣੋਦੇ ਤੇਰੇ ਲਈ ਕੀ ਕੀ ਕੀਤਾ ਏ।
✍️ਜਸਪਾਲ ਸਿੰਘ U.A.E



ਜਦੋ ਆਪਣਾ ਸਕਾ ਭਰਾ ਨਾਲ ਹੋਵੇ ਫਿਰ
ਦੁਨੀਆਂ ਭਾਵੇ ਜੜਾ ਖ਼ਤਮ ਕਰ ਦੇਵੇ
ਫੇਰ ਵੀ ਖੜੇ ਰਹੋਗੇ

ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ
ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹

ਵਰਦੇ ਮੀਂਹ ਚ ਵੀ ਕੋਈ ਕੋਈ ਹੀ ਬੈਠ ਸਕਦਾ ਬੱਲਿਆ

ਨਾਲੇ ਓਹ ਕਿਹੜਾ ਕਿਸਾਨ ਨੇ

ਦੱਲੇ ਨੇ ਦੱਲੇ

#ਕਿਸਾਨਮਜਦੂਰਏਕਤਾਜਿੰਦਾਬਾਦ


ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ।
ਜਿਸਨੇ‌ ਜੋ ਕਰਨਾ ਹੈ ਸ਼ਰੇਆਮ ਕਰੋ।

ਮਸ਼ਹੂਰ ਹੋਣ ਦਾ ਸੋੰਕ ਨੀ ਸਾਨੂੰ…
ਰੱਬ ਆਪੇ ਹੀ ਚਰਚੇ ਕਰਵਾਈ ਜਾਦੈਂ…
ਪਿੱਛੇ ਮੁੜ ਵੇਖਣਾ ਕਦੇ ਸਿੱਖਿਆ ਨਹੀਂ…
ਵਾਹਿਗੁਰੂ ਸੱਚੇ ਪਾਤਸ਼ਾਹ ਆਪੇ ਹੀ ਰਾਹ ਵਿਖਾਈ ਜਾਦੈਂ…


ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ*
*ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*


ਮਸ਼ਹੂਰ ਹੋਣ ਦਾ ਸ਼ੋਂਕ ਕਿਸਨੂੰ ਹੈ ਜਨਾਬ
ਸਾਨੂੰ ਤਾਂ ਆਪਣੇ ਹੀ ਠੀਕ ਤਰੵਾਂ ਪਹਿਚਾਣ ਲੈਣ ਬਹੁਤ ਹੈ ।

ਡੂੰਘੀਆ ਜੜਾਂ ਦਾ ਰੁੱਖ ਆ
ਕੋਈ ਕੰਧ ਤੇ ਓੁਗਿਆ ਪਿੱਪਲ ਨੀ

ਘਰੋ ਵੀ ਨੀ ਮਾੜੇ
ਓਦਾ ਵੀ ਨਹੀ ਦੱਬਦੇ
ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ
ਅਸਲੇ ਕਦੇ ਵੀ ਸੇਲਾ ਚੋ ਨਹੀ ਲੱਭਦੇ


ਮੰਨਦੇ ਆ ਕਿ ਅਸੀਂ ਬਤਮੀਜ਼ ਆ
ਸਾਨੂ ਬੋਲਣ ਦੀ ਅਕਲ ਨਹੀਂ ।।
ਪਰ
ਅਕਲਾਂ ਵਾਲਿਆਂ ਵਾਂਗ ਅਸੀਂ ਮਤਲਭੀ ਤਾਂ ਨਹੀਂ


ਸਿੱਧੇ ਮੱਥੇ ਹੁੰਦਾ ਨਿਓਂ ਬੌਲ
ਸੁਣੀਏ ਤਾਹੀਓਂ ਮੈਥੋਂ ਸੜਦੇ ਆ ਲੋਕ

ਆਏ ਗਏ ਨੂੰ ਦੇਗ ਪੱਕੀ
ਸਿਰ ਚੜ੍ਹੇ ਨੂੰ ਤੇਗ ਪੱਕੀ ।
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ॥


ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ
ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ✍🔥

ਕਿਵੇਂ ਜਿੱਤ ਗਏ ਜੋ ਬਿਨਾਂ ਹਥਿਆਰ ਆਏ ਸੀ ,
ਦਿੱਲੀ ਚੀਕ ਚੀਕ ਕੇ ਦੱਸੂ ਏਥੇ
ਗੁਰੂ ਗੋਬਿੰਦ ਸਿੰਘ ਦੇ ਲਾਲ ਆਏ ਸੀ

ਦਿੱਲੀ ਰਹਿੰਦੀ ਦੁਨੀਆਂ ਤੱਕ ਰਹੇਗੀ ਗਿੱਲੀ,
ਪੰਜਾਬੀ ਇੱਥੇ ਇਸ਼ਨਾਨ ਕਰ ਕੇ ਗਏ ਆ