ਕਲੇ ਰਹਿ ਗਏ, Silent ਬਹਿ ਗਏ,
ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।



ਅਜ ਵੀ ਕਰਦਾ ਜਾਦ ਬੜਾ
ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ ;
ਖੇਡ ਕੇ ਦਿੱਲ ਨਾਲ ਤੁਰ ਗਈ
ਤੁੰ ਨਾ ਸਮਝ ਸਕੀ ਜਜ਼ਬਾਤਾਂ ਨੁੰ ,,,!

ਉਹੀ ਰਾਹਾਂ ਉਹੀ ਮੁਸਾਫਿਰ_
__ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ__
°
__ਉਹੀ ਮੈਂ ਹਾ ਉਹੀ ਤੂੰ ਏ__
__ਬੱਸ ਜੱਟੀਏ ਹਾਲਾਤ ਬਦਲ ਗਏ ਨੇ !!.

ਮੈ ਸਮਝਦਾ ਸੀ ਯਾਰ ਮਜਬੂਰ ਸੀ
ਪਰ
ਅੱਜ ਪਤਾ ਚੱਲਿਆ ਯਾਰ ਮਤਲਬੀ ਸੀ


ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.

ਰੱਬ ਵੀ ਕਹਿੰਦਾ ਹੁਣ ਤਾਂ ਮੰਗ ਬਦਲ ਲਾ ਆਪਣੀ__,
ਮੈਂ ਥੱਕ ਗਿਆ ਹਾਂ,
ਤੇਰੇ ਮੂੰਹੋ ਉਹ ਦਾ ਨਾਮ ਸੁਣ-ਸੁਣ ਕੇ…


Aakh ਰੋਂਦੀ dekhi saadi
ਜਰਾ ਦਿਲ ਦੇ jkhm ਵੀ ਤਕ ਸਜਨਾ
koi saade ਵਰਗਾ ਨੀ lbna
ਚਾਹ ਯਾਰ bnali ਲਖ ਸਜਨਾ!!! 🙏


ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,

ਲਿਖ-ਲਿਖ ਪੰਨੇ ਰੱਬਾ ਭਰੀ ਜਾਨੇ ਆ
ਉਦੀ ਯਾਦ ‘ਚ ਹੋਲ਼ੀ-ਹੋਲ਼ੀ ਮਰੀ ਜਾਨੇ ਆ

ਅੱਖ ਰੋਂਦੀ ਤੂੰ ਵੇਖੀ ਸਾਡੀ….
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ….
ਕੋਈ ਸਾਡੇ ਵਰਗਾ ਨਹੀ ਲੱਭਣਾ…. ਚਾਹੇ
ਯਾਰ ਬਣਾ ਲਈ ਲੱਖ ਸੱਜਣਾ..


ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.


ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.

ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ‪ਜੁਦਾਈ‬ ਕਰ ਗਏ__
ਕਿੰਨੇ ਮਾਸੂਮ ਸੀ ਪਰ ‪ਬੇਵਫਾਈ‬ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ‪ਇਤਬਾਰ‬ ਨਾ ਕਰੀ__
ਕਿੰਨੀ ‪ਬੁਰਾਈ‬ ਕਰ ਕੇ ਵੀ ਇੱਕ ‪ਅਛਾਈ‬ ਕਰ ਗਏ….


ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ __•
.
..

….
…..
•__ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾਂ

ਇਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆਕੇ ਗਲ ਨਾਲ ਲਾਵੇ
ਇਕ ਚਿੱਤ ਕਰੇ ਮੈ ਭੁੱਲ ਜਾਵਾ ਉਸਨੂੰ ਉਹ ਕਦੇ ਵੀ ਨਜਰ ਨਾ ਆਵੇ

ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ ..
ਅਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੌਤ ਬਣ ਕੇ ਆਜਾ ..