ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।।
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ।।
20 ਦਸੰਬਰ ਦਾ ਇਤਿਹਾਸ 20 ਦਸੰਬਰ ਦੀ ਆਖਰੀ ਰਾਤ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਨੇ ਇਕਠਿਆਂ Continue Reading..
ਸੁਣਿਆ ਚਮਕੌਰ ਗੜੀ ਵਿੱਚ ਰੰਗਰੱਤੇ ਵੜ ਗਏ ਸੀ ਤੀਰਾਂ ਦੀ ਬਾਰਿਸ਼ ਅੱਗੇ ਹਿੱਕ ਟੰਗ ਕੇ ਖੜ੍ਹ ਗਏ ਸੀ ਲੱਖ ਲੱਖ Continue Reading..
ਇੱਕ ਵਾਰ ਕਿਸੇ ਅੰਗਰੇਜ਼ ਨੇ ਪੰਜਾਬੀ ਤੋਂ ਪੁੱਛਿਆਂ ਕਿ, “ਤਾਜ ਮਹੱਲ ਤੇ “ਹਰਮੰਦਿਰ ਸਾਹਿਬ ਦਰਬਾਰ ਸਾਹਿਬ” ਚ ਕੀ ਫ਼ਰਕ ਏ? Continue Reading..
ਉਠਦੇ ਬਹਿੰਦੇ ਸ਼ਾਮ ਸਵੇਰੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾਹ ਮੇਰੇ, ਤੈਂਨੂੰ ਬਖਸ਼ਣਹਾਰਾ ਕਹਿੰਦੇ… ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕਿਵੇ ਕਰਾਂ ਸ਼ੁਕਰਾਨਾ ਦਾਤਾ_ਮੈਂ ਤੇਰੇ ਉਪਕਾਰਾਂ ਦਾ, ਔਖੇ ਵੇਲੇ ਸਾਥ ਨਿਭਾਵੇਂ_ਰੂਪ ਬਣਾ ਕੇ ਯਾਰਾਂ ਦਾ,
ਹਰ ਸ਼ੈਅ ਵਿੱਚ ਦੇਖਾ ਤੇਰਾ ਨੂਰ ਹੀ ਸਮਾੲਿਅਾ, ਹੋਵੇ ਸਬਰ ਓਨੇ ‘ਚ ਜਿੰਨਾ ਮੇਰੇ ਪਲੇ ਪਾੲਿਅਾ…
ਮੇਰਾ ਇਕ ਹੀ friend ਆ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਸਕਦਾ ਉਹ ਹੈ ਮੇਰਾ ਵਾਹਿਗੁਰੂ
ਕੀ ਲੈਣਾ ਮਤਲਬ ਦੀ ਦੁਨੀਆਦਾਰੀ ਤੋਂ, ਰੱਬ ਦਿਆਂ ਰੰਗਾਂ ਚ ਰਾਜ਼ੀ ਰਹੋ
WAHEGURU
Veri.good
Waheguru g
Your email address will not be published. Required fields are marked *
Comment *
Name *
Email *
WAHEGURU
Veri.good
Waheguru g