ਯੋਗ ਕਰੋ ਜਾਂ ਨਾ ਕਰੋ ਪਰ ਇਕ ਦੂਜੇ ਦਾ ਸਹਿਯੋਗ ਜਰੂਰ ਕਰੋ
ਭਾਂਵੇ ਦੇਰ ਨਾਲ ਬਣੋ ਪਰ ਕੁਝ ਬਣੋ ਜਰੂਰ ਕਿਉਂਕਿ ਲੋਕੀ ਵਖਤ ਨਾਲ ਹਾਲ ਚਾਲ ਨਹੀਂ ਹੈਸੀਅਤ ਪੁੱਛਦੇ ਆ
ਪੰਜ ਆਬ ਮਿਲਾਕੇ ਦੇਸ਼ ਪੰਜਾਬ ਕਰਤਾ ਇੱਕ ਜਹਿਰੀਲਾ ਬਿਆਸ ਖਰਾਬ ਕਰਤਾ
ਉਹ ਕਿੰਨੇ ਸੋਹਣੇ ਦਿਨ ਹੁੰਦੇ ਸੀ… ਜਦੋ ਨਿੱਕੇ ਹੁੰਦੇ ਸੀ…. ਸਿਅਾਲ ਦੀ ਧੁੱਪ ਨਿਕਲਦੇ ਤੇ ਕੋਠੇ ਚੱੜ ਕੇ ਮੁਗਫਲੀ ਖਾਂਦੇ Continue Reading..
ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ ਕਦੇ ਵੀ ਅਜਿਹਾ ਕੰਮ ਨਾ ਕਰੋ ਜਿਸ ਨਾਲ ਸਾਨੂੰ ਤੇ . Continue Reading..
ਦੋਗਲਾ ਬੰਦਾ ਸਾਲਾ ਪਤੰਗ ਵਰਗਾ ਹੁੰਦਾ.. ਜਿਸਦੇ ਵੀ ਕੋਲ ਜਾਵੇ.. ਉਸ ਦਾ ਹੀ ਹੋ ਜਾਂਦਾ..
ਜਿੰਦਗੀ ਇੱਕ ਬਾਰ ਮਿਲਤੀ ਹੈ ਇਸੇ ਜੀਣਾ ਸੀਖੋਂ, ਪਿਆਰ ਇੱਕ ਬਾਰ ਹੋਤਾ ਹੈ ਨਿਭਾਣਾ ਸੀਖੋਂ, ਦੁੱਖ ਤੋਂ ਆਤੇ ਜਾਤੇ ਹੈ Continue Reading..
ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ ‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।
ਦਾਗ ਜੇ ਇਜ਼ੱਤ ਤੇ ਲੱਗ ਜਾਵੇ ਤਾਂ ਸਾਰੀ ਉਮਰ ਨਹੀਂ ਲਹਿੰਦਾ, ਨਾਰ ਜੇ ਬਦਕਾਰ ਨਿਕਲ ਆਵੇ ਤਾਂ ਬੰਦਾ ਜਿਉਂਦੇ ਜੀ Continue Reading..
Your email address will not be published. Required fields are marked *
Comment *
Name *
Email *