ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊
Related Posts
ਲੱਚਰ ਗੀਤਾਂ ਦੀ ਹੁਣ ਇੱਕ ਹਨੇਰੀ ਜਿਹੀ ਚੱਲ ਪਈ ਆ, ਲੁੱਚਪੁਣੇ ਤੇ ਬੇਸ਼ਰਮੀ ਦੀ ਹੋਈ ਪਈ ਚੜਾਈ ਆ
*_ਰੋਟੀ ਉੱਤੇ ਲਾਇਆ ”ਘੀ, ਤੇ_* *_ਨਾਮ ਨਾਲ ਲਾਇਆ ”ਜੀ,_* *_ਸੁਆਦ ਤੇ ਇੱਜ਼ਤ ਦੋਵੇਂ ਮਿਲਦੇ ਆ..!!_
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ🤚 🙏ਜਿਸ ਭੇਜਿਆ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਦੁਨੀਆ ਦੀ ਸਭ ਤੋ ਸਸਤੀ ਚੀਜ ‘ਸਲਾਹ’ ਇਕ ਕੋਲੋਂ ਮੰਗੋ ਹਜਾਰਾਂ ਮਿਲ ਜਾਂਦੀਆਂ ਨੇ…. . ਤੇ………?? . . . . Continue Reading..
ਜੋ ਧੋਤੇ ਜਾਂਦੇ ਨੀ ਕਦੇ ਕਿਸੇ ਦੀ ਧੀ ਭੈਣ ਤੇ ਪਤਨੀ ਇੱਜਤਾਂ ਨੂੰ ਦਾਗੀ ਨਾ ਹੋਵੇ ਰੱਬ ਕਰਕੇ ਇਸ ਜਹਾਨ Continue Reading..
ਹਰ ਬੰਦਾ ਜੇਲ ਚ ਹੈ !!!! ਕੋਈ ਲਾਲਚ ਦੀ , ਕੋਈ ਹੰਕਾਰ ਦੀ , ਕੋਈ ਸ਼ੌਹਰਤ ਦੀ, ਕੋਈ ਿਪਆਰ ਦੀ Continue Reading..
ਘਰ ਦੀ ਅੱਗ ਵੀ ਕਿੰਨੀ ਸਿਆਣੀ ਹੁੰਦੀ ਆ ਹਮੇਸ਼ਾਂ ਨੂੰਹ ਨੂੰ ਹੀ ਲਗਦੀ ਆ ਧੀ ਨੂੰ ਨਹੀਂ