ਓਏ ਸਭ ਛਾਵਾਂ ਤੋਂ ਠੰਡੀ ਆਖਦੇ, ਠੰਡੀ ਆਖਦੇ ਲੋਕ ਬੋੜ ਦੀ ਛਾਂ, ਪਰ ਮੈਂ ਇਸ ਗੱਲਦੇ ਨਾਲ ਨਾਂ ਰਾਜੀ, ਮੈਂ ਏਹ ਗੱਲ ਕਦੇ ਵੀ ਮੰਨਦਾ ਨਾਂ, ਓਏ ਇੱਕ ਹੈ ਹੋਰ ਠੰਢੀ ਛਾਂ ਮੈਂ ਜਿਦ੍ਹਾ ਸੁੱਖ ਮਾਣਿਆ, ਓਦੇ ਬਾਰੇ ਦੱਸਦਾਂ ਹਾਂ, ਮੇਰੇ ਕੱਲ੍ਹੇ ਕੋਲ ਨਈ, ਰੱਬ ਨੇ ਹਰ ਘਰ ਦੇ ਵਿੱਚ ਬਖਸ਼ੀ ਹੈ ਸਭ ਨੂੰ ਓਹ ਠੰਡੀ ਛਾਂ, ਧਾਮੀ ਓਹ ਹੈ ਮਾਂ ਓਹ ਹੈ ਮਾਂ, ਜੱਗ ਦੀ ਜਨਨੀ ਪਿਆਰੀ ਮਾਂ /ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਬਹੁਤ ਪਿਆਰੀ ਸੀ ਮੇਰੀ ਮਾਂ, ਤੇਰਾ ਪੁੱਤ ਰੂਹ ਤੋਂ ਰੋਵੇ ਹਰ ਪਲ ਆਵੇ ਯਾਦ ਤੇਰੀ ਮਾਂ, ਰੱਬਾ ਇੱਕ ਕਰਮ ਕਮਾਵੀਂ ਹਰ ਜਨਮ ਬਾਣਾਵੀਂ ਓਸੇ ਮਾਂ ਨੂੰ ਮੇਰੀ ਮਾਂ, ਵੱਸ ਹੁਣ ਤੇ ਬਾਪੂ ਹੀ ਮਾਂ ਏ ਓਹੀ ਪਿਤਾ ਬਾਪੂ ਦੀ ਖਾਤਰ ਤੇ ਹੱਸਕੇ ਆਪਣਾ ਹੱਡ ਹੱਡ ਵੀ ਵੇਚ ਦਈਏ, ਮਾਪਿਆਂ ਦਾ ਕਰਜ਼ ਕੋਈ ਧਨ ਦੌਲਤ ਨੀ ਲਾਹ ਸਕਦਾ, ਵੱਸ ਮਾਪੇ ਕੁੱਝ ਨੀ ਮੰਗਦੇ ਪਿਆਰ ਇੱਜਤ ਚਾਉਦੇ ਆ ਤੇ ਨਾਲੇ ਜੱਟਾ ਜਿਹਨਾਂ ਸਾਨੂੰ ਜਨਮ ਦਿੱਤਾ ਓਏ ਅਸੀਂ ਉਨ੍ਹਾਂ ਨੂੰ ਦੇ ਵੀ ਕੀ ਸਕਦੇ ਆਂ, ਸਾਡੀ ਕੀ ਔਕਾਤ ਉਨ੍ਹਾਂ ਕਰਕੇ ਦੁਨੀਆ ਦੇਖੀ ਉਂਝ ਸਾਡੀ ਕੋਈ ਹੋੰਦ ਨੀ ਹੋਣੀਂ ਸੀ / ਵੱਸ ਮਾਂ ਬਾਪ ਦੀ ਇੱਜਤ ਕਰੋ ਜੇ ਤੁਸੀਂ ਕਰੋਂਗੇ ਅੱਗੇ ਤੁਹਾਡੇ ਬੱਚੇ ਵੀ ਤੁਹਾਡੀ ਵੀ ਇੱਜਤ ਕਰਣਗੇ ਜੋ ਵੀਜੋਗੇ ਸੋਈ ਪਾਓਗੇ / ਬਾਕੀ ਸੋਚ ਆਪੋ ਆਪਣੀ ਵਾਹਿਗੂਰੂ ਸਰਬੱਤ ਦਾ ਭਲਾ ਕਰਣਗੇ ਵਾਹਿਗੂਰੂ ਤੂੰ ਹੀ ਤੂੰ
Related Posts
ਤੇਰੇ ਕੋਲ ਜ਼ਮਾਨੇ ਭਰ ਦੀਆਂ ਡਿਗਰੀਆਂ ਹੋਣਗੀਆਂ ਪਰ ਤੂੰ ਘਰ ਦੇ ਬਜੂਰਗਾਂ ਦੀ ਇਜਤ ਨਾ ਕਰ ਸੱਕਿਆ ਤਾਂ ਅਨਪੜ੍ਹ ਹੀ Continue Reading..
ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ ਵਾਲਿਆਂ ਲਈ.. . ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ਕਿ …….. ?? . . Continue Reading..
ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
ਸੁਪਰੀਮ ਕੋਰਟ ਨੇ ਕਾਨੂੰਨ ਹੋਲਡ ਕਰ ਦਿੱਤੇ ਪਰ ਜਦੋਂ ਅੰਦੋਲਨ ਖਤਮ ਕਰਕੇ ਕਿਸਾਨ ਆਪਣੇ ਘਰੋਂ ਘਰੀਂ ਆ ਗਏ ? ਕਿਤੇ Continue Reading..
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ ਜਦ ਪੁੱਤ ਨਾ ਹੱਥ ਫੜਾਉਂਦੇ ਨੇ ਕਾਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾਂ ਲਈ, ਕਾਤੋਂ ਇਹਪਾਪ Continue Reading..
ਬੇ-ਗੈਰਤਾਂ ਬੇ-ਕਦਰਾਂ ਨੇ ਨਾਂ ਕਦਰ ਏਸਦੀ ਪਾਈ ਮਾਂ ਬੋਲੀ ਨੂੰ ਕਰਕੇ ਨੰਗਿਆਂ ਲੱਗ ਪਏ ਕਰਨ ਕਮਾਈ ।
ਕਿਸੇ ਵੀ ਕੁੜੀ ਜਾਂ ਔਰਤ ਨਾਲ ਉਸ ਤਰਾਂ ਦਾ ਵਿਵਹਾਰ ਕਰੋ.. ਜਿਸ ਤਰਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਭੈਣ Continue Reading..
ਵਗਦੇ ਨੇ ਪਾਣੀ ਮਿੱਠੇ ,,ਸੋਹਣੀਅਾਂ ਛੱਲਾਂ ਨੇ ਜਿੰਨੀ ਦੇਰ ਦਮ ਹੈ ਮਿੱਤਰਾ ,,ੳਨੀ ਦੇਰ ਗੱਲਾਂ ਨੇ