ਜਿੳੂਂਦੇ ਰਹਿਣ ੳੁਹ ਲੋਕ ਰੱਬਾਂ ਜੋ ਦੁੱਖ ਸੁੱਖ ਵਿੱਚ ਨਾਲ ਰਹਿੰਦੇ ਨੇ
ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ.. . ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ ….. Continue Reading..
ਪਿਓ ਦੀਆ ਝਿੜਕਾਂ ਦਾ ਗੁੱਸਾ ਨਾ ਕਰਿਆ ਕਰੋ ਕਿਉਕਿ ਜਿੰਨਾ ਦੇ ਪਿਓ ਤੁਰ ਜਾਦਾ ਏ ਉਹ ਤਰਸਦੇ ਨੇ ਇਹਨਾ ਝਿੜਕਾਂ Continue Reading..
ਸੰਸਾਰ ‘ਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ ਸ਼ਕਤੀ ਤੋਂ ਜਿਆਦਾ ਸ਼ਕਤੀਸ਼ਾਲੀ ਹੋਵੇ
ਇਕ ਕੁੜੀ ਨੇ ਫੇਸਬੁੱਕ ਤੇ ਸਟੇਟਸ ਲਿਖਿਆ ਜੇ ਮਾਂ ਬਾਪ ਨੂੰ ਸਾਂਭਣ ਦਾ ਹੱਕ ਕੁੜੀਆਂ ਨੂੰ ਹੁੰਦਾ ਤਾਂ ਭਾਰਤ ਚ Continue Reading..
ਜਿਸ ਦੇਸ਼ ਵਿੱਚ ਮੁਫ਼ਤ ਬਿਜਲੀ, ਪਾਣੀ, ਲ਼ੈਪਟਾਪ, ਫ਼ੋਨ, ਆਟਾ-ਦਾਲ, ਪਤੀਲੇ, ਸਾਈਕਲ, wifi, ਸਲਾਈ ਮਸ਼ੀਨਾਂ, ਧਾਰਮਿਕ ਸਥਾਨਾਂ ਤੇ ਜਾਣ ਲਈ ਬੱਸਾਂ, Continue Reading..
ਜ਼ਿੰਦਗੀ ਇਕ ਬੇਸ਼ਕੀਮਤੀ ਹੀਰਾ ਹੈ ਜਿਸ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ ਕਬਾੜੀਏ ਨਹੀਂ
ਇਕਲੀ ਕੁੜੀ ਨੂੰ ਦੇਖ ਕੇ ਮੋਕਾ ਨਹੀ ਬਲਕੀ ਜਿਮੇਵਾਰੀ ਸਮਝੋ
ਯਾਂਦਾ ਸਮੁੰਦਰ ਦੀਆਂ ਉਹਨਾ ਲਹਿਰਾ ਦੀ ਤਰਾਂ ਨੇ…. ਜੋ ਕਿਨਾਰੇ ਪਏ ਪੱਥਰ ਨੂੰ ਹਰ ਰੋਜ, ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ….
Your email address will not be published. Required fields are marked *
Comment *
Name *
Email *