ਚੰਗੇ ਰਿਸ਼ਤਿਆਂ ਨੂੰ, ਵਾਅਦਿਆਂ ਅਤੇ ਸ਼ਰਤਾਂ ਦੀ, ਲੋੜ੍ਹ ਨਹੀਂ ਹੁੰਦੀ
ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
ਜੇ ਅਸਲੀ ਮਰਦ ਹੋ ਤਾਂ ਦਾਜ ਲੈਣ ਦੀ ਬਜਾਏ ਜਿੰਮੇਵਾਰ ਬਣ ਕੇ ਘਰਵਾਲੀ ਨੂੰ ਖੁਦ ਕਮਾ ਕੇ ਖਵਾਓ ਨਹੀਂ ਤਾਂ Continue Reading..
ਪੁਰਾਣੇ ਵਕਤਾਂ ਦੇ ਲੋਕ ਦਿਲਾਂ ਦੇ ਪੂਰੇ ਸਾਫ,ਰੂਹਾਂ ਤੋਂ ਪਾਕ ਸੀ..” ਅੱਜ ਕੱਲ ਦਿਆਂ ਵਾਗੂੰ ਮਨਾ ਦੇ ਮੈਲੇ, ਦਿਮਾਗਾਂ ਤੋਂ Continue Reading..
ਕੌਣ ਕਹਿੰਦਾ ਹੰਝੂਆਂ ‘ਚ ਵਜਨ ਨਹੀਂ, ਇੱਕ ਵੀ ਡਿੱਗ ਪਵੇ ਤਾਂ ਮਨ ਹੌਲਾ ਹੋ ਜਾਦਾ।।
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ
ਜਿਸ ਦਿਨ ਅਦਾਲਤਾਂ ਦੇ ਦਰਵਾਜ਼ੇ ਲੀਡਰਾਂ ਲਈ ਬੰਦ ਹੋ ਗਏ ਉਸ ਦਿਨ ਦੇਸ਼ ਦੇ ਸਾਰੇ ਮਸਲੇ ਹੱਲ ਹੋ ਜਾਣਗੇ
ਸਿਰਫ ਪਿਆਰ ਮੋਹਬਤ ਨਾਲ ਢਿੱਡ ਨਹੀਂ ਭਰਦਾ ਜਨਾਬ, ਘਰ ਚ ਰੋਟੀ ਵਾਲਾ ਚੁੱਲ੍ਹਾ ਵੀ ਠੰਡਾ ਨਹੀਂ ਹੋਣਾ ਚਾਹੀਦਾ, ਇਹ ਖਿਆਲ Continue Reading..
ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਵੋ ਕਿਉਂਕਿ ਇੱਕ ਦਿਨ ਅਜਿਹਾ ਆਉਣਾ ਪ੍ਰੋਗਰਾਮ ਵੀ ਤੁਹਾਡਾ ਹੋਣਾ ਅਤੇ ਗੈਰ ਹਾਜ਼ਰੀ ਵੀ ਤੁਹਾਡੀ ਹੋਣੀ
Your email address will not be published. Required fields are marked *
Comment *
Name *
Email *