ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ Continue Reading..
ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ , ਵਕ਼ਤ ਹੈ ਜਨਾਬ ਬਦਲ ਹੀ ਜਾਊਗਾ
~Insaan Nalon Rukha De Patte Changy Ne, Jo Rutt MutabiK Jhardy Ne, Par Insaan d Koi Rutt Nhi, Kdo Badl Continue Reading..
1)ਇਜਤ ਕਰੌ ਇਜਤ ਪਾਓ (2)ਆਪਣੀ ਗਲਤੀ ਮੰਨਣਾ ਸਿਖੌ.. . (3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ (4)ਪਹਿਲਾ ਸੌਚੌ ਫਿਰ ਬੌਲੌ Continue Reading..
ਰੱਬਾ ਤੇਰੇ ਰੰਗ ਵੀ ਨਿਆਰੇ ਅਾ.. ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..
ਵੱਡੇ ਤੋ ਵੱਡਾ ਆਦਮੀ ਬਣ ਕੇ ਵੀ ਜੇ ਸਿੱਖਣ ਦੀ ਚਾਅ ਰਹੇਗੀ ਫਿਰ ਅਸੀ ਕਾਮਜਾਬੀ ਦੇ ਨਹੀ ਕਾਮਜਾਬੀ ਸਾਡੇ ਰਾਹ Continue Reading..
ਜਿੰਦਗੀ ਇੱਕ ਬਾਰ ਮਿਲਤੀ ਹੈ ਇਸੇ ਜੀਣਾ ਸੀਖੋਂ, ਪਿਆਰ ਇੱਕ ਬਾਰ ਹੋਤਾ ਹੈ ਨਿਭਾਣਾ ਸੀਖੋਂ, ਦੁੱਖ ਤੋਂ ਆਤੇ ਜਾਤੇ ਹੈ Continue Reading..
ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ Continue Reading..
Your email address will not be published. Required fields are marked *
Comment *
Name *
Email *