ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…
ਮਸ਼ਹੂਰ ਹੋਣ ਦਾ ਸੋੰਕ ਨੀ ਸਾਨੂੰ… ਰੱਬ ਆਪੇ ਹੀ ਚਰਚੇ ਕਰਵਾਈ ਜਾਦੈਂ… ਪਿੱਛੇ ਮੁੜ ਵੇਖਣਾ ਕਦੇ ਸਿੱਖਿਆ ਨਹੀਂ… ਵਾਹਿਗੁਰੂ ਸੱਚੇ Continue Reading..
ਹਾਲੇ ਨਵੀਂ ਨਵੀਂ ਕੀਤੀ ਤੂੂੰ ਜੋਆੲਿਨ ਫੇਸਬੂੱਕ… ਪਰ ਸਾਡੀਆਂ ਤਾਂ ਬੀਬਾ ੲਿੱਥੇ ਉਮਰਾਂ ਲੰਘੀਅਾਂ..
ਪੰਜਾਬ ਦੀ 1947 ਤੋਂ ਪਿਛੋਂ ਦਿੱਲੀ ਤੇ ਪਹਿਲੀ ਵੱਡੀ ਜਿੱਤ 💪🌾💪 ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਹੈ ।
ਪੌੜੀ ਛੱਤ ਤੇ ਜਾਣ ਲਈ ਹੁੰਦੀ ਹੈ , ਪਰ ਜਿਨਾ ਦੀ ਨਜ਼ਰ ਅਸਮਾਨ ਤੇ ਹੁੰਦੀ ਹੈ ਉਹ ਪੌੜੀ ਨਹੀਂ ਵਰਤਦੇ Continue Reading..
Whatsapp ਤੇ ਲੱਗੀ DP ਤੇਰੇ ਯਾਰ ਦੀ_ ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ…!
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
ਜਦੋ ਤੁਹਾਡਾ ਦੋਸਤ ਤਰੱਕੀ ਕਰੇ ਤਾਂ ਮਾਣ ਨਾਲ ਅਾਖੋ ੳੁਹ ਮੇਰਾ ਦੋਸਤ ਹੈ ਜਦੋਂ ਦੋਸਤ ਮੁਸ਼ਕਿਲ ਵਿੱਚ ਹੋਵੇ ਤਾਂ ਵੀ Continue Reading..
ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ
Your email address will not be published. Required fields are marked *
Comment *
Name *
Email *