ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
“Attitude ਬਿਲੋ ਸਾਡਾ ਨੀ” “ਤੇਰੇ ਨਖਰਿਆ ਨੂੰ ਖਾਜੂਗਾ” “ਤੂੰ ਕਿਨਾ ਈ ਸਭਾਲ ਕੇ ਰਖਲਾ ਨੀ” “ਤੇਰਾ ਦਿਲ ਸਾਡੇ ਤੇ ਆਜੂਗਾ”
▶ਠੱਗੀ ਠੋਰੀ 22 ਜੀ ਮਲੰਗ ਮਾਰਦੇ ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ । ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ Continue Reading..
ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆ ਕਰਦੇ ਹਾਂ”
ਤੂਫਾਨ ਤਾ ਨਹੀ ਪਰ ਵੈਂਰੀ ਲਈ ਕਹਿਂਰ ਬਣ ਜਾਦੇਂ ਆ….. ਬਹੁਤੇ ਸੋਹਣੇ ਤਾ ਨਹੀ ਪਰ look ਸਾਡੀ ਦੇਂਖਕੇ ਲੌਕ ਵਹਿਮ Continue Reading..
ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ , ਏਹ ਦਸ਼ਵੀ ਪਾਸ ਹੀ ਪੱਟ ਲੈਦੇ, ਜਿਹੜੀਆਂ Continue Reading..
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਬੋਲ ਪੁਗਾਉਣਾਂ ….. ਗੱਲ ਪਚਾਉਣਾ ….. ਦੋਸਤੀ ਨਿਭਾਉਣੀ ….. ਤੇ….. ਸਰਦਾਰ ….. ਅਖਵਾਉਣਾਂ ….. ਜਣੇਂ – ਖਣੇਂ ਦੇ ਵੱਸ ਦੀ Continue Reading..
Att
Sahi kya😊
Your email address will not be published. Required fields are marked *
Comment *
Name *
Email *
Att
Sahi kya😊